Photo Lyrics sung by Baani Sandhu is latest punjabi song released and written by Jassi Lohka and Music has been given by Preet Hundal, derect by Aarish & Sukh d
“Photo” SONG DETAILS :
Vocals: Baani Sandhu
Producer: Sajjan Duhan
Written By: Jassi Lohka
Music: Preet Hundal
Director: Aarish & Sukh d
DOP: Mintoo Plaha
Label: Single Track Studio
“Photo” Lyrics in English-
Story’aan Main Pauniyaan
Jo Machchan Machauniyaan
Dhan Dhan Ik Vaari
Jatti Ne Karauni’aan
Story’aan Main Pauniyaan
Jo Machchan Machauniyaan
Dhan Dhan Ik Vaari
Shokeen 6 Foot Da
Ni Jaave Dil Luttda
Ni Naal Laiyaan
Laawaan Jatt Naal
Sofi Mannda Ni Peeke Sidha Khad’Da Ni
Photo Kivein Paavan Jatt Naal
Sofi Mannda Ni Peeke Sidha Khad’Da Ni
Photo Kivein Paavan Jatt Naal
Sofi Mannda Ni Peeke Sidha Khad’Da Ni
Photo Kivein Paavan Jatt Naal
Dovaan Di Bana Ke TikTok Apni
Sochdi Main Kadon Upload Karugi
Lagge Na Nazar Touch Wood Aankh Di
Paake Phir Bada Main Proud Karugi
Lagge Na Nazar Touch Wood Aankh Di
Paake Phir Bada Main Pr..
Ho Sunn Jassi Lohkeya
Dil Deya Kokeya
Chhad Di Jatti Da Hath Na
Sofi Mannda Ni Peeke Sidha Khad’Da Ni
Photo Kivein Paavan Jatt Naal
Sofi Mannda Ni Peeke Sidha Khad’Da Ni
Photo Kivein Paavan Jatt Naal
Sofi Mannda Ni Peeke Sidha Khad’Da Ni
Photo Kivein Paavan Jatt Naal
Ghutt Laake Mainu Sone Che Madai Rakhda
Tadke Nu Ho Jaave Hor Makhna
Dil Kare Raahan Tere Naal Naal Ve
Aa Chalda Tareefan Da Na Zor Makhna
Dil Kare Raahan Tere Naal Naal Ve
Aa Chalda Tareefan Da Na
Ho Shimle De Tour Kithe
Paindi Dass Boor Kithe
Culhe Tu Baithatan Sass Na
Sofi Mannda Ni Peeke Sidha Khad’Da Ni
Photo Kivein Paavan Jatt Naal
Sofi Mannda Ni Peeke Sidha Khad’Da Ni
Photo Kivein Paavan Jatt Naal
Sofi Mannda Ni Peeke Sidha Khad’Da Ni
Photo Kivein Paavan Jatt Naal
Tiffany Di Golden Set Main Mangaya
Si Maa Teri Ghoor Ghoor Taad’di
Bebe Ji Nu Keh Do Oho Reha Na Zamana
Hunn Rakhni Aa Paini Nooh Laadli
Bebe Ji Nu Keh Do Oho Reha Na Zamana
Hunn Rakhni Aa Paini Nooh
Bebe Ji Ton Darda
Na Kol Mere Khad’da
Dine Tu Milave Akh Na
Sofi Mannda Ni Peeke Sidha Khad’Da Ni
Photo Kivein Paavan Jatt Naal
Sofi Mannda Ni Peeke Sidha Khad’Da Ni
Photo Kivein Paavan Jatt Naal
Sofi Mannda Ni Peeke Sidha Khad’Da Ni
Photo Kivein Paavan Jatt Naal
In Hindi-
Story’ਆਂ ਮੈਂ ਪੋਣਿਆ ਜੋ ਮੰਚਨ-ਮਚੋਣੀਆਂ
ਧਨ-ਧਨ ਇਕ ਵਾਰੀ ਜੱਟੀ ਨੇ ਕਰੋਨਿਯਾ..
ਧਨ-ਧਨ ਇਕ ਵਾਰੀ ਜੱਟੀ ਨੇ ਕਰੋਨਿਯਾ..
Story’ਆਂ ਮੈਂ ਪੋਣਿਆ ਜੋ ਮੰਚਨ-ਮਚੋਣੀਆਂ
ਧਨ-ਧਨ ਇਕ ਵਾਰੀ..
ਸ਼ੌਂਕੀਨ ਛਹਿ(6) foot ਦਾ
ਨੀ ਜਾਵੇ ਦਿਲ ਲੁੱਟਦਾ
ਨੀ ਨਾਰ ਲਈਆਂ ਲਾਵਾਂ ਜੱਟ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
ਦੋਵਾਂ ਦੀ ਬਣਾਕੇ Tik-Tok ਅਪਣੀ
ਸੋਚਦੀ ਮੈਂ ਕਦੋ upload ਕਰੂਗੀ..
ਲੱਗੇ ਨਾ ਨਜ਼ਰ touch-wood ਆਖਦੀ
ਪਾਕੇ ਫਿਰ ਬੜਾ ਮੈਂ proud ਕਰੂਗੀ..
(ਲੱਗੇ ਨਾ ਨਜ਼ਰ touch-wood ਆਖਦੀ
ਪਾਕੇ ਫਿਰ ਬੜਾ ਮੈਂ p….)
ਓ ਸੁਨ Jassi Lohkeya
ਦਿਲ ਦੇਇ ਕੋਕਿਆਂ
ਛੱਡ ਦੀ ਜੱਟੀ ਦਾ ਹਥ ਨਾ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
(ਪਾਵਾਂ ਜੱਟ ਨਾਲ)
ਘੁੱਟ ਲਾਕੇ ਮੇਨੂ ਸੋਨੇ ਚ ਮਦਾਯਿ ਰੱਖਦਾ
ਤੜਕੇ ਨੂੰ ਹੋ ਜਾਵੇ ਹੋਰ ਮੱਖਣਾ..
ਦਿਲ ਕਰੇ ਰਾਹਾਂ ਤੇਰੇ ਨਾਲ-ਨਾਲ ਵੇ
ਆ ਚਲਦਾ ਤਰੀਫਾਂ ਦਾ ਨਾ ਜ਼ੋਰ ਮੱਖਣਾ..
(ਦਿਲ ਕਰੇ ਰਾਹਾਂ ਤੇਰੇ ਨਾਲ-ਨਾਲ ਵੇ
ਆ ਚਲਦਾ ਤਰੀਫਾਂ ਦਾ ਨਾ…)
ਓ ਸ਼ਿਮਲੇ ਦੇ tour
ਕਿੱਥੇ ਪੈਂਦੀ ਦਾਸ ਪੁਰ(ਭੋਰ)
ਕਿਥੇ ਚੁੱਲ੍ਹੇ ਤੋਂ ਬੈਠਾਤਾ ਸਸ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
Tiffni ਦੀ golden set ਮੈਂ ਮੰਗਾਯਾ
ਸੀ ਮਾਂ ਤੇਰੀ ਘੁਰ-ਘੁਰ ਤਾੜ ਦੀ..
ਆ ਬੇਬੇ ਜੀ ਨੂੰ ਕਹਿਦੋ ਉਹ ਰੇਹਾ ਨਾ ਜਮਾਨਾ
ਹੁਣ ਰੱਖਣੀ ਆ ਪੈਣੀ ਨੂੰ ਲਾਡਲੀ..
(ਆ ਬੇਬੇ ਜੀ ਨੂੰ ਕਹਿਦੋ ਉਹ ਰੇਹਾ ਨਾ ਜਮਾਨਾ
ਹੁਣ ਰੱਖਣੀ ਆ ਪੈਣੀ ਨੂੰ….)
ਬੇਬੇ ਜੀ ਤੋਂ ਡਰਦਾ ਨਾ
ਕੋਲ ਮੇਰੇ ਖੜਦਾ ਨਾ
ਕੀੜੇ ਤੂੰ ਮਿਲਾਵੈ ਅਣਖ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..
ਸੋਫੀ ਮੰਦਾ ਨੀ..ਪਿਕੈ ਸਿਧ ਖੜਦਾ ਨੀ
Photo ਕਿਵੇਂ ਪਾਵਾਂ ਜੱਟ ਨਾਲ..